ਬੇਸ਼ੱਕ ਅਸੀ ਵੋਟ ਸਿਆਸਤ ਵਿਚ ਹਾਰ ਗਏ ਹਾਂ, ਪਰ ‘ਖ਼ਾਲਿਸਤਾਨ’ ਦੀ ਪ੍ਰਾਪਤੀ ਤੱਕ ਇਸੇ ਦ੍ਰਿੜਤਾ ਨਾਲ ਜੰਗ ਜਾਰੀ ਰਹੇਗੀ : ਮਾਨ
ਫ਼ਤਹਿਗੜ੍ਹ ਸਾਹਿਬ 4 ਜੂਨ,ਬੋਲੇ ਪੰਜਾਬ ਬਿਓਰੋ: “ਬੇਸੱਕ ਅਸੀ ਵੋਟ ਸਿਆਸਤ ਵਿਚ ਹਾਰ ਗਏ ਹਾਂ, ਪਰ ਜੋ ਕੌਮੀ ਆਜ਼ਾਦੀ ਦਾ ਮਿਸ਼ਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸੁਰੂ ਕੀਤਾ ਸੀ, ਜਿਸ ਦਿਨ ਉਨ੍ਹਾਂ ਅਤੇ ਅਨੇਕਾ ਸਿੰਘਾਂ ਨੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆ ਹਨ, ਉਸ ਕੌਮੀ ਆਜਾਦੀ ਖ਼ਾਲਿਸਤਾਨ ਦੇ ਮਿਸਨ ਪ੍ਰਾਪਤੀ ਤੱਕ ਅਸੀ ਜੰਗ ਜਾਰੀ ਰੱਖਾਂਗੇ ਅਤੇ ਆਖਰੀ […]
Continue Reading