ਕੋਲਕਾਤਾ ਹਵਾਈ ਅੱਡੇ ‘ਤੇ 21 ਘੰਟਿਆਂ ਬਾਅਦ ਹਵਾਈ ਜਹਾਜ ਸੇਵਾਵਾਂ ਮੁੜ ਸ਼ੁਰੂ
ਕੋਲਕਾਤਾ, 27 ਮਈ ,ਬੋਲੇ ਪੰਜਾਬ ਬਿਓਰੋ: ਬੰਗਾਲ ਦੀ ਖਾੜੀ ‘ਚ ਪੈਦਾ ਹੋਏ ਚੱਕਰਵਾਤੀ ਤੂਫਾਨ ‘ਰੇਮਲ’ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ ‘ਤੇ 21 ਘੰਟਿਆਂ ਲਈ ਉਡਾਣ ਸੰਚਾਲਨ ਨੂੰ ਮੁਅੱਤਲ ਕਰਨ ਤੋਂ ਬਾਅਦ ਸੋਮਵਾਰ ਨੂੰ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ, ਪਰ ਸਥਿਤੀ ਨੂੰ ਆਮ ਵਾਂਗ ਹੋਣ ‘ਚ ਅਜੇ ਕੁਝ ਹੋਰ ਸਮਾਂ ਲੱਗੇਗਾ। ਏਅਰਪੋਰਟ ਅਥਾਰਟੀ ਆਫ ਇੰਡੀਆ […]
Continue Reading