NCB ਦੀ ਹਿਰਾਸਤ ‘ਚ BSF ਜਵਾਨ ਦੀ ਮੌਤ, ਸਰੀਰ ‘ਤੇ ਮਿਲੇ ਸੱਟਾਂ ਦੇ 34 ਨਿਸ਼ਾਨ, ਅਧਿਕਾਰੀ ਮੁਅੱਤਲ
ਅੰਮ੍ਰਿਤਸਰ, 27 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੁਆਰਾ ਹਿਰਾਸਤ ਵਿੱਚ ਲਏ ਗਏ BSF ਜਵਾਨ ਜਸਵਿੰਦਰ ਸਿੰਘ ਦੀ ਅੰਮ੍ਰਿਤਸਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਸਬੰਧ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਦੌਰਾਨ ਉਸਦੇ ਸਰੀਰ ‘ਤੇ 34 ਸੱਟਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ, NCB ਜਾਂਚ ਅਧਿਕਾਰੀ ਆਕਾਸ਼ ਰਾਏ ਨੂੰ ਮੁਅੱਤਲ […]
Continue Reading