ਲੁਧਿਆਣਾ ਦੇ ਚਿੜੀਆਘਰ ਦੀ ਸਫਾਰੀ ‘ਚ ਗੂੰਜੇਗੀ ਬੰਗਾਲ ਟਾਈਗਰ ਦੀ ਦਹਾੜ
ਲੁਧਿਆਣਾ, 7 ਮਈ, ਬੋਲੇ ਪੰਜਾਬ ਬਿਊਰੋ : ਡੇਢ ਸਾਲ ਦੇ ਅੰਤਰਾਲ ਤੋਂ ਬਾਅਦ, ਇੱਕ ਵਾਰ ਫਿਰ ਲੁਧਿਆਣਾ ਦੇ ਚਿੜੀਆਘਰ ਦੀ ਟਾਈਗਰ ਸਫਾਰੀ ਵਿੱਚ ਗੂੰਜੇਗੀ ਬੰਗਾਲ ਟਾਈਗਰ ਦੀ ਦਹਾੜ। ਰਾਇਲ ਬੰਗਾਲ ਟਾਈਗਰ ਦੀ ਇੱਕ ਜੋੜੀ ਨੂੰ ਨਾਗਪੁਰ, ਮਹਾਰਾਸ਼ਟਰ ਦੇ ਗੋਰੇਵਾੜਾ ਜ਼ੂਲੋਜੀਕਲ ਪਾਰਕ ਤੋਂ ਲੁਧਿਆਣਾ ਟਾਈਗਰ ਸਫਾਰੀ ਵਿੱਚ ਲਿਆਂਦਾ ਗਿਆ ਹੈ। ਨਾਗਪੁਰ ਤੋਂ ਲਿਆਂਦੇ ਗਏ ਇਸ ਜੋੜੇ […]
Continue Reading