ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਵਿਅੰਗਕਾਰ ਕੇ.ਐਲ ਗਰਗ ਕਹਿ ਗਏ ਅਲਵਿਦਾ

ਚੰਡੀਗੜ੍ਹ 1 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬੀ ਸਾਹਿਤ ਦੇ ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਵਿਅੰਗਕਾਰ ਕੇ.ਐਲ ਗਰਗ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਅਚਾਨਕ ਹੋਈ ਮੌਤ ਤੇ ਪੰਜਾਬੀ ਸਾਹਿਤ ਜਗਤ ਉਦਾਸ ਹੋ ਗਿਆ ਹੈ।

Continue Reading