ਮੋਹਾਲੀ ਵਿੱਚ ਔਨਲਾਈਨ ਕ੍ਰਿਕਟ ਸੱਟੇਬਾਜ਼ੀ ਰੈਕੇਟ, 5 ਗ੍ਰਿਫ਼ਤਾਰ: ਹਥਿਆਰ, 24 ਮੋਬਾਈਲ, 4 ਲੈਪਟਾਪ, ਇੱਕ ਲੱਖ ਤੋਂ ਵੱਧ ਦੀ ਨਕਦੀ, ਫਾਰਚੂਨਰ ਬਰਾਮਦ
ਮੋਹਾਲੀ 1 ਅਕਤੂਬਰ ,ਬੋਲੇ ਪੰਜਾਬ ਬਿਊਰੋ; ਮੋਹਾਲੀ ਜ਼ਿਲ੍ਹੇ ਦੇ ਸਿਟੀ ਖਰੜ ਥਾਣਾ ਪੁਲਿਸ ਨੇ ਅਮਨ ਗ੍ਰੀਨ ਸਿਟੀ ਵਿੱਚ ਚੱਲ ਰਹੇ ਔਨਲਾਈਨ ਕ੍ਰਿਕਟ ਸੱਟੇਬਾਜ਼ੀ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੌਕੇ ਤੋਂ 5 ਸੱਟੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਇਲੈਕਟ੍ਰਾਨਿਕ ਉਪਕਰਣ, ਸਿਮ […]
Continue Reading