ਭਾਜਪਾ ਨੇ ਚੋਣਾਂ ਦੇ ਮਨੋਰਥ ਪੱਤਰ ਬਾਰੇ ਸੁਝਾਅ ਲੈਣ ਲਈ ਫ਼ੋਨ ਨੰਬਰ ਤੇ ਕਿਊ.ਆਰ. ਕੋਡ ਕੀਤੇ ਜਾਰੀ

ਚੰਡੀਗੜ੍ਹ 22 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਲੋਕਾਂ ਦਾ ਮਨੋਰਥ ਪੱਤਰ’ ਤਿਆਰ ਕਰਨ ਵਾਸਤੇ ਸੂਬੇ ਭਰ ਦੇ ਲੋਕਾਂ ਤੋਂ ਸੁਝਾਅ ਲੈਣ ਲਈ ਐਤਵਾਰ ਨੂੰ ਤਿੰਨ ਫ਼ੋਨ ਨੰਬਰ ਜਾਰੀ ਕੀਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਨੰਬਰ 07971943333, 9913002027 ਅਤੇ 7508560065 ਹਨ। […]

Continue Reading