‘ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ’; ਦਿਲਜੀਤ ਦੋਸਾਂਝ ਦਾ ਆਲੋਚਕਾਂ ਨੂੰ ਸੁਨੇਹਾ

ਨਵੀਂ ਦਿਲੀ 31 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਲੀ ਵਿੱਚ ਆਪਣੇ ਕੰਸਰਟ ਨਾਲ ਭਾਰਤ ਵਿੱਚ ‘ਔਰਾ ਟੂਰ’ ਦੇ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਹੋਇਆ ਇਹ ਹਾਊਸਫੁੱਲ ਕੰਸਰਟ ਸਖ਼ਤ ਸੁਰੱਖਿਆ ਹੇਠ ਨੇਪਰੇ ਚੜ੍ਹਿਆ। ਦੋਸਾਂਝ ਨੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ 20 ਦਸੰਬਰ ਤੱਕ […]

Continue Reading