ਸਪੈਸ਼ਲ ਕਾਡਰ ਅਧਿਆਪਕ ਯੂਨੀਅਨ (ਸਮੂਹ ਕੱਚੇ ਅਧਿਆਪਕ ਯੂਨੀਅਨ 6000/3500 ਵਾਲਿਆਂ) ਨਾਲ ਸਾਂਝੇ ਤੌਰ ਤੇ ਪੰਜਾਬ ਸਿੱਖਿਆ ਵਿਭਾਗ ਦੇ ਮੇਨ ਗੇਟ ਦੇ ਅੱਗੇ ਧਰਨਾ ਅੱਜ ਸੱਤਵੇਂ ਦਿਨ ਵਿੱਚ ਵੀ ਜਾਰੀ
ਮੋਹਾਲੀ 18 ਅਗਸਤ ,ਬੋਲੇ ਪੰਜਾਬ ਬਿਊਰੋ; ਪਿਛਲੇ ਲਗਭਗ ਸਾਢੇ ਚਾਰ ਸਾਲ ਤੋਂ ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਸਮਾਂ ਤਾਂ ਭਾਵੇਂ ਫਿਕਸ ਕੀਤਾ ਪਰ ਕਦੇ ਵੀ ਕਿਸੇ ਯੂਨੀਅਨ ਨਾਲ ਮੀਟਿੰਗ ਨਹੀਂ ਕਰੀ ਬੀਤੇ 12/08/26 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ ਮਿਲੀ ਸਬ ਕਮੇਟੀ ਨਾਲ […]
Continue Reading