ਜਦੋਂ ਮੈਨੂੰ ਪੁਰਸਕਾਰ ਮਿਲਿਆ!

ਜਦੋਂ ਮੈਨੂੰ ਪੁਰਸਕਾਰ ਮਿਲਿਆ! ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ਪੁਰਸਕਾਰਾਂ ਉਤੇ ਪਿਛਲੇ ਸਮਿਆਂ ਤੋਂ ਮਾਣਯੋਗ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਇਹ ਪੁਰਸਕਾਰ ਵੰਡ ਪ੍ਰਣਾਲੀ ਵਿੱਚ ਅਨੇਕ ਖਾਮੀਆਂ ਸਾਹਮਣੇ ਆਈਆਂ। ਜੀਹਨਾਂ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ, ਉਹ ਉਡੀਕ ਕਰ ਰਹੇ ਹਨ ਕਿ ਕਦੋਂ ਅਦਾਲਤ ਫੈਸਲਾ ਕਰਦੀ ਹੈ। ਸੁਰਜੀਤ ਪਾਤਰ […]

Continue Reading