ਅੰਮ੍ਰਿਤਸਰ ਵਿੱਚ ਇੱਕ 2 ਸਾਲ ਦੀ ਬੱਚੀ ਨੂੰ ਟਰੱਕ ਨੇ ਕੁਚਲਿਆ ,ਮਾਂ ਜਖਮੀ

ਅੰਮ੍ਰਿਤਸਰ 31 ਅਕਤੂਬਰ ,ਬੋਲੇ ਪੰਜਾਬ ਬਿਉਰੋ; ਅੰਮ੍ਰਿਤਸਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 2 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ 18 ਪਹੀਆ ਵਾਹਨ ਚਾਲਕ ਲਾਪਰਵਾਹੀ ਨਾਲ ਪਿੱਛੇ ਮੁੜਿਆ ਅਤੇ ਪਿੱਛੇ ਨਹੀਂ ਦੇਖਿਆ। ਇਲੈਕਟ੍ਰਿਕ ਸਕੂਟਰ ਨੂੰ ਟਰੱਕ ਨੇ ਟੱਕਰ ਮਾਰ […]

Continue Reading