ਸ਼ਿਮਲਾ ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ 5 ਦੀ ਮੌਤ1 ਜ਼ਖ਼ਮੀ

ਸ਼ਿਮਲਾ 31 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸ਼ਿਮਲਾ ਜ਼ਿਲ੍ਹੇ ਦੀ ਟਿੱਕਰ ਤਹਿਸੀਲ ਵਿੱਚ ਇੱਕ ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ ਮਾਂ-ਪੁੱਤ ਸਮੇਤ 5 ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਕਲਪਨਾ ਦੇਵੀ, ਉਸਦੇ ਪੁੱਤਰ ਕੁਸ਼ਲ ਅਤੇ ਨੇਪਾਲ ਮੂਲ ਦੀਆਂ ਤਿੰਨ ਔਰਤਾਂ ਮੀਨਾ, ਰੋਸ਼ਨੀ ਅਤੇ ਨਿਰਮਲਾ […]

Continue Reading