ਮੋਹਾਲੀ ਵਿੱਚ ਸੇਵਾਮੁਕਤ ਪੁਲਿਸ ਅਧਿਕਾਰੀ ‘ਤੇ ਹਮਲਾ, ਡੰਡਿਆਂ ਨਾਲ ਕੁੱਟਿਆ ਗਿਆ, ਸਾਥੀ ਦੀ ਟੁੱਟੀ ਲੱਤ
ਮੋਹਾਲੀ 4 ਅਕਤੂਬਰ ,ਬੋਲੇ ਪੰਜਾਬ ਬਿਊਰੋ; ਮੋਹਾਲੀ ਦੇ ਸੈਕਟਰ-115 ਵਿੱਚ ਦਾਰਾ ਐਨਕਲੇਵ ਸੋਸਾਇਟੀ ਨੇੜੇ ਆਰਡਬਲਯੂਏ ਚੋਣਾਂ ਨਾਲ ਸਬੰਧਤ ਰੰਜਿਸ਼ ਕਾਰਨ ਸੇਵਾਮੁਕਤ ਪੁਲਿਸ ਅਧਿਕਾਰੀ ਅਤੇ ਸੁਸਾਇਟੀ ਦੇ ਚੁਣੇ ਗਏ ਮੁਖੀ ਬਲਰਾਜ ਸਿੰਘ (62) ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਬਲਰਾਜ ਸਿੰਘ ਅਤੇ ਉਸਦੇ ਦੋਸਤ ਸ਼ਸ਼ੀਕਾਂਤ, ਜੋ ਉਸਦੇ ਨਾਲ ਸਕੂਟਰ ‘ਤੇ ਜਾ ਰਹੇ ਸਨ, […]
Continue Reading