ਵਾਰਡ ਨੰਬਰ 41 ਦੇ ਪਿੰਡ ਸੰਭਾਲਕੀ ਅਤੇ ਨਾਨੂੰ ਮਾਜਰਾ ਦੇ ਲੋਕਾਂ ਨਾਲ ਕਦੋਂ ਹੋਵੇਗਾ ਇਨਸਾਫ਼ -ਗੁਰਪ੍ਰੀਤ ਕੌਰ ਉੱਭਾ

ਮੋਹਾਲੀ 8 ਅਗਸਤ ,ਬੋਲੇ ਪੰਜਾਬ ਬਿਊਰੋ; ਪਿਛਲੇ ਦੋ ਮਹੀਨਿਆਂ ਤੋਂ ਮੈਂ ਤੇ ਮੇਰੇ ਪਤੀ ਹਰਦੇਵ ਸਿੰਘ ਉੱਭਾ ਲਗਾਤਾਰ MLA ਸਰਦਾਰ ਕੁਲਵੰਤ ਸਿੰਘ ਜੀ, MP ਮਲਵਿੰਦਰ ਸਿੰਘ ਕੰਗ ਜੀ, ਡੀ.ਸੀ. ਮੋਹਾਲੀ, ਕਮਿਸ਼ਨਰ ਨਗਰ ਨਿਗਮ ਮੋਹਾਲੀ, ਮੇਅਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕਰ ਰਹੀ ਹਾਂ ਕਿ ਵਾਰਡ ਨੰਬਰ 41 ਦੇ […]

Continue Reading