ਅਬੋਹਰ :ਸਕੂਲ ਦੇ ਬਾਹਰ ਵਿਦਿਆਰਥੀਆਂ ਵਿਚਕਾਰ ਖੂਨੀ ਝੜਪ, ਸਮਝੌਤਾ ਕਰਵਾਉਣ ਆਏ ਵੱਡੇ ਭਰਾ ਦਾ ਕਤਲ, ਛੋਟੇ ਸਮੇਤ 3 ਗੰਭੀਰ ਜ਼ਖਮੀ
ਅਬੋਹਰ 6 ਅਗਸਤ ,ਬੋਲੇ ਪੰਜਾਬ ਬਿਊਰੋ; ਫਾਜ਼ਿਲਕਾ ਵਿੱਚ ਵਿਦਿਆਰਥੀਆਂ ਵਿਚਕਾਰ ਖੂਨੀ ਝੜਪ ਹੋਈ। ਇਹ ਭਿਆਨਕ ਘਟਨਾ ਅਬੋਹਰ ਸਬ-ਡਿਵੀਜ਼ਨ ਵਿੱਚ ਵਾਪਰੀ। ਪਿੰਡ ਸੱਯੇਦਾਵਾਲੀ ਵਿੱਚ ਇੱਕ ਸਰਕਾਰੀ ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚਕਾਰ ਮਾਮੂਲੀ ਝਗੜਾ ਖੂਨੀ ਘਟਨਾ ਵਿੱਚ ਬਦਲ ਗਿਆ। ਝਗੜੇ ਨੂੰ ਸੁਲਝਾਉਣ ਅਤੇ ਸਮਝੌਤਾ ਕਰਵਾਉਣ ਲਈ ਆਏ ਇੱਕ ਵਿਦਿਆਰਥੀ ਦੇ ਵੱਡੇ ਭਰਾ ਦਾ ਤੇਜ਼ਧਾਰ […]
Continue Reading