ਅਹਿਸਾਸਾਂ ਦੀ ਕਿਣਮਿਣ : ਜਦੋਂ ਕੁਦਰਤ ਕਵਿਤਾ ਬਣ ਜਾਂਦੀ ਹੈ!

ਅਹਿਸਾਸਾਂ ਦੀ ਕਿਣਮਿਣ : ਜਦੋਂ ਕੁਦਰਤ ਕਵਿਤਾ ਬਣ ਜਾਂਦੀ ਹੈ! ਕੁਝ ਲੋਕ ਕਿਤਾਬਾਂ ਲਿਖਦੇ ਹਨ, ਕੁਝ ਤਸਵੀਰਾਂ ਖਿੱਚਦੇ ਹਨ, ਤੇ ਕੁਝ ਲੋਕ ਆਪਣੀ ਰੂਹ ਦੇ ਅਹਿਸਾਸਾਂ ਨੂੰ ਸ਼ਬਦਾਂ ਵਿੱਚ ਪਰੋ ਦਿੰਦੇ ਹਨ। ਜਸ ਪ੍ਰੀਤ ਦੀ ਪੁਸਤਕ “ਅਹਿਸਾਸਾਂ ਦੀ ਕਿਣਮਿਣ” ਇਨ੍ਹਾਂ ਤਿੰਨਾਂ ਦਾ ਸੁੰਦਰ ਸੰਗਮ ਹੈ। ਇਹ ਸਿਰਫ਼ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਕੁਦਰਤ ਨਾਲ ਕੀਤੀ […]

Continue Reading