ਚੰਡੀਗੜ੍ਹ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਮੈਦਾਨ ‘ਚ ਉਤਰੀ ‘ਆਪਕੀ ਆਵਾਜ਼ ਪਾਰਟੀ’
ਪਾਰਟੀ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਪੰਜ ਉਮੀਦਵਾਰਾਂ ਦਾ ਕੀਤਾ ਐਲਾਨ, ਸਾਰੇ 35 ਵਾਰਡਾਂ ‘ਚ ਉਤਾਰਨਗੇ ਉਮੀਦਵਾਰ ਬੋਲੇ – ਭਾਜਪਾ ਤੇ ਹੋਰ ਸਿਆਸੀ ਪਾਰਟੀਆਂ ਨੇ ਨਗਰ ਨਿਗਮ ਨੂੰ ਬਣਾਇਆ ਭ੍ਰਿਸ਼ਟਾਚਾਰ ਦਾ ਅੱਡਾ ਚੰਡੀਗੜ੍ਹ, 26 ਅਕਤੂਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਚੰਡੀਗੜ੍ਹ ਨਗਰ ਨਿਗਮ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੇ ਸੰਕਲਪ ਨਾਲ ‘ਆਪਕੀ ਆਵਾਜ਼ ਪਾਰਟੀ’ ਨਗਰ ਨਿਗਮ ਚੋਣਾਂ […]
Continue Reading