ਐਲਜੀ ਨੇ ਨਵੇਂ ਅਲਟਰਾ-ਲਾਰਜ ਏਆਈ ਟੀਵੀ ਅਤੇ ਨੇਕਸਟ-ਜਨਰੇਸ਼ਨ ਮਿਨੀ ਐਲਈਡੀ ਤਕਨਾਲੋਜੀ ਨਾਲ ਪ੍ਰੀਮੀਅਮ ਟੀਵੀ ਪੋਰਟਫੋਲੀਓ ਦਾ ਕੀਤਾ ਵਿਸਥਾਰ
ਚੰਡੀਗੜ੍ਹ, 6 ਅਗਸਤ ,ਬੋਲੇ ਪੰਜਾਬ ਬਿਊਰੋ; ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟੇਡ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ 2026 ਏਆਈ ਟੀਵੀ ਸੀਰੀਜ਼ ਲਾਂਚ ਕਰਦੇ ਹੋਏ ਆਪਣੇ ਪ੍ਰੀਮੀਅਮ ਟੀਵੀ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ। ਕੰਪਨੀ ਨੇ ਕਿਊਐਨਈਡੀ ਈਵੋ ਮਿਨੀ ਐਲਈਡੀ, ਓਐਲਈਡੀ ਈਵੋ, ਮਾਈਕ੍ਰੋ ਆਰਜੀਬੀ ਈਵੋ, ਮਿਨੀ ਆਰਜੀਬੀ ਈਵੋ ਅਤੇ ਨੈਨੋ 4ਕੇ ਯੂਐਚਡੀ ਤਕਨਾਲੋਜੀ ਅਧਾਰਿਤ 25 ਅਲਟਰਾ-ਲਾਰਜ ਮਾਡਲ ਪੇਸ਼ ਕੀਤੇ […]
Continue Reading