ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਸ੍ਰੀਮਦ ਭਾਗਵਤ ਕਥਾ ਦਾ ਦੂਜਾ ਦਿਨ ਭਗਤੀਮਈ ਰਿਹਾ

ਵ੍ਰਿੰਦਾਵਨ ਤੋਂ ਪਹੁੰਚੇ ਸਵਾਮੀ ਧਨਵੰਤਰੀ ਦਾਸ ਜੀ ਨੇ ਸੁਣਾਈ ਗੋਕਰਨ-ਧੁੰਧਕਾਰੀ ਦੀ ਕਥਾ; ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਉਪ ਪ੍ਰਧਾਨ ਆਭਾ ਬੰਸਲ ਨੇ ਕੀਤੀ ਵਿਸ਼ੇਸ਼ ਸ਼ਿਰਕਤ; ਮਹਾ ਆਰਤੀ ਉਪਰੰਤ ਅਟੁੱਟ ਭੰਡਾਰਾ ਲਗਾਇਆ ਗਿਆ ਮੋਹਾਲੀ, 28 ਸਤੰਬਰ,ਬੋਲੇ ਪੰਜਾਬ ਬਿਊਰੋ; ਸ੍ਰੀ ਸਨਾਤਨ ਧਰਮ ਮੰਦਰ, ਫੇਜ਼-4, ਮੋਹਾਲੀ ਵਿੱਚ ਸ਼ਰਾਧ ਪੱਖ ਦੇ ਪਾਵਨ ਮੌਕੇ ’ਤੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ […]

Continue Reading