ਅੰਮ੍ਰਿਤਸਰ ‘ਚ ਟਰੈਕਟਰ ਅਤੇ ਸੁਪਰ-ਸੀਡਰ ਨੇ ਕਿਸਾਨ ਨੂੰ ਕੁਚਲਿਆ ,ਮੌਤ

ਅਮ੍ਰਿਤਸਰ 1 ਨਵੰਬਰ ,ਬੋਲੇ ਪੰਜਾਬ ਬਿਊਰੋ; ਅੰਮ੍ਰਿਤਸਰ ਵਿੱਚ ਜ਼ਮੀਨੀ ਵਿਵਾਦ ਕਾਰਨ ਟਰੈਕਟਰ ਅਤੇ ਸੁਪਰ-ਸੀਡਰ ਨੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਇਹ ਘਟਨਾ ਰਾਜਾਸਾਂਸੀ ਹਲਕੇ ਦੇ ਪਿੰਡ ਕੋਟਲੀ ਖੈਰਾ ਵਿੱਚ ਵਾਪਰੀ। ਐਤਵਾਰ ਦੇਰ ਸ਼ਾਮ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋਇਆ। ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਹਰਪਾਲ ਸਿੰਘ ਨੂੰ ਟਰੈਕਟਰ ਅਤੇ ਸੁਪਰ-ਸੀਡਰ ਹੇਠਾਂ ਕੁਚਲ […]

Continue Reading