ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਕੈਂਟਰ ਨੂੰ ਲੱਗੀ ਅੱਗ

ਸ੍ਰੀ ਆਨੰਦਪੁਰ ਸਾਹਿਬ 2 ਨਵੰਬਰ ,ਬੋਲੇ ਪੰਜਾਬ ਬਿਊਰੋ; ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਮਾਰਗ ’ਤੇ ਪਿੰਡ ਬੋੜਾ ਵਿਚ ਅੱਜ ਸ਼ਾਮ ਪਰਾਲੀ ਨਾਲ ਲੱਦੇ ਇਕ ਕੈਂਟਰ ਨੂੰ ਅੱਗ ਲੱਗਣ ਕਾਰਨ ਕੈਂਟਰ ਨੁਕਸਾਨਿਆ ਗਿਆ, ਜਦਕਿ ਇਸ ਦਾ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਗੁਰਚਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਾਲੀ ਦੀਆਂ ਗੰਢਾਂ ਨਾਲ ਲੱਦਿਆ […]

Continue Reading