ਜਾਅਲੀ ਸਟਿੰਗ ਆਪਰੇਸ਼ਨ ਅਤੇ ਬਲੈਕਮੇਲਿੰਗ ਦੇ ਦੋਸ਼ਾਂ ‘ਚ ਨਿਊਜ਼ ਚੈਨਲ ਦੇ MD ਅਤੇ ਸੰਪਾਦਕ ਸਮੇਤ 5 ਗ੍ਰਿਫਤਾਰ

ਚੰਡੀਗੜ੍ਹ 11 ਅਕਤੂਬਰ ,ਬੋਲੇ ਪੰਜਾਬ ਬਿਊਰੋ; ਹਰਿਆਣਾ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਚੱਲਦੇ ਇੱਕ ਨਿਊਜ਼ ਚੈਨਲ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.), ਤਿੰਨ ਪੱਤਰਕਾਰਾਂ ਅਤੇ ਚੈਨਲ ਦੇ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਚੈਨਲ ਉੱਤੇ ਇੱਕ ਕਥਿਤ ਜਾਅਲੀ ਸਟਿੰਗ ਅਪਰੇਸ਼ਨ ਪ੍ਰਸਾਰਿਤ ਕਰਨ ਅਤੇ ਸ਼ਿਕਾਇਤਕਰਤਾ ਨੂੰ ਬਲੈਕਮੇਲ ਕਰਨ ਦੇ ਗੰਭੀਰ ਦੋਸ਼ਾਂ ਦੇ ਆਧਾਰ […]

Continue Reading