ਚੰਡੀਗੜ੍ਹ ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਈਮੇਲ ਵਿੱਚ ਲਿਖਿਆ – ਦਿਲਜੀਤ ਦੇ ਆਈਫੋਨ ‘ਚ ਕਰਾਂਗੇ ਧਮਾਕਾ
ਚੰਡੀਗੜ੍ਹ 12 ਨਵੰਬਰ ,ਬੋਲੇ ਪੰਜਾਬ ਬਿਊਰੋ; ਬੈਂਕ ਆਫ਼ ਇੰਡੀਆ ਦੀ ਚੰਡੀਗੜ੍ਹ ਸ਼ਾਖਾ ਨੂੰ ਭੇਜੇ ਗਏ ਇੱਕ ਈਮੇਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕਈ ਥਾਵਾਂ ‘ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਈਮੇਲ ਦੇ ਅਨੁਸਾਰ, ਚੰਡੀਗੜ੍ਹ ਬੈਂਕਾਂ ਅਤੇ ਨਗਰ ਨਿਗਮ ਦੇ ਮੇਅਰ ਦੇ ਦਫਤਰ ਵਿੱਚ ਦੁਪਹਿਰ 1:11 ਵਜੇ, ਜਦੋਂ ਕਿ ਮੋਹਾਲੀ ਹਵਾਈ ਅੱਡੇ ‘ਤੇ […]
Continue Reading