ਅਕਾਲੀ ਦਲ ਦੇ ਝੰਡੇ ’ਚ ਵਿਦਾ ਹੋਏ ਮਹਿੰਦਰ ਸੂਦ
ਐਨਕੇ ਸ਼ਰਮਾ ਬੋਲੇ ਪਾਰਟੀ ਨੇ ਟਕਸਾਲੀ ਨੇਤਾ ਗੁਆ ਦਿੱਤਾ ਡੇਰਾਬੱਸੀ 3 ਮਾਰਚ ,ਬੋਲੇ ਪੰਜਾਬ ਬਿਊਰੋ; ਡੇਰਾਬੱਸੀ ਵਿਧਾਨ ਸਭਾ ਵਿੱਚ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਨੂੰ ਬੁਲੰਦ ਰੱਖਣ ਵਾਲੇ ਪੱਕੇ ਅਕਾਲੀ ਆਗੂ ਮਹਿੰਦਰ ਸੂਦ ਦਾ ਅੱਜ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਮਹਿੰਦਰ ਸੂਦ ਦੇ ਦੇਹਾਂਤ ‘ਤੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ […]
Continue Reading