ਮੋਹਾਲੀ ਦੀ ਲੋਕਲ ਟਰਾਂਸਪੋਰਟ ਵਿਵਸਥਾ ਹੋਵੇ ਮਜ਼ਬੂਤ: ਹਰਦੇਵ ਸਿੰਘ ਉੱਭਾ ਤੇ ਗੁਰਪ੍ਰੀਤ ਕੌਰ ਉੱਭਾ ਨੇ ਟਰਾਂਸਪੋਰਟ ਸਕੱਤਰ ਨੂੰ ਦਿੱਤਾ ਮੰਗ ਪੱਤਰ
ਨਵੇਂ ਸੈਕਟਰਾਂ ਨੂੰ CTU ਬੱਸ ਰੂਟਾਂ ਨਾਲ ਜੋੜਨ ਦੀ ਮੰਗ — ਸਕੱਤਰ ਅਵਿਕੇਸ਼ ਗੁਪਤਾ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼ ਮੋਹਾਲੀ, 18 ਅਗਸਤ,ਬੋਲੇ ਪੰਜਾਬ ਬਿਊਰੋ: ਮੋਹਾਲੀ ਵਿੱਚ ਲੋਕਲ ਪਬਲਿਕ ਟਰਾਂਸਪੋਰਟ ਦੀ ਘਾਟ ਕਾਰਨ ਆਮ ਲੋਕਾਂ ਅਤੇ ਖਾਸ ਕਰਕੇ ਚੰਡੀਗੜ੍ਹ ਵਿੱਚ ਨੌਕਰੀ ਕਰਨ ਵਾਲੇ,ਸੈਕਟਰੀਏਟ ,ਪੀਜੀਆਈ ਤੇ ਚੰਡੀਗੜ੍ਹ ਬੱਸ ਸਟੈਂਡ ਆਉਣ ਜਾਣ ਮੋਹਾਲੀ ਵਾਸੀਆਂ ਨੂੰ […]
Continue Reading