ਨੀਡ ਬੇਸ ਪਾਲਸੀ ਦਾ ਮਸਲਾ ਕਿਸੇ ਤਣ -ਪੱਤਣ ਲੱਗੇਗਾ ਵੀ ਜਾਂ ਨਹੀਂ : ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਕੈਬਨਟ ਮੰਤਰੀ ਹਰਦੀਪ ਸਿੰਘ ਨੂੰ ਸਵਾਲ
ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਿੱਤਾ ਵਿਧਾਇਕ ਨੂੰ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਮੋਹਾਲੀ 4 ਅਗਸਤ,ਬੋਲੇ ਪੰਜਾਬ ਬਿਉਰੋ; 10 ਹਜ਼ਾਰ ਦੇ ਕਰੀਬ ਇਹਨਾਂ ਫਲੈਟ ਵਿੱਚ ਲੋਕਾਂ ਨੇ ਇੱਕ -ਇੱਕ ਕਮਰਾ ਫਾਲਤੂ ਬਣਾ ਲਿਆ ਅਤੇ ਵਾਧੂ ਬਣਾਏ ਜਾਣ ਦੇ ਚਲਦਿਆਂ ਇਹਨਾਂ ਫਲੈਟਾਂ ਸਬੰਧੀ ਐਨ.ਓ.ਸੀ ਨਹੀਂ ਮਿਲਦਾ ,, ਅਜਿਹੀ ਸਥਿਤੀ ਵਿੱਚ ਨਾ ਹੀ ਉਹ ਉਸ […]
Continue Reading