Senior IAS ਅਫ਼ਸਰ ਨੇ ਵਧਾਇਆ ਪੰਜਾਬ ਦਾ ਮਾਣ; ਪੰਚਾਇਤ ਇੰਡੈਕਸ ਪ੍ਰੋਜੈਕਟ ਨੂੰ ਮਿਲਿਆ ਨੈਸ਼ਨਲ ਗੋਲਡ ਐਵਾਰਡ
ਚੰਡੀਗੜ੍ਹ, 5 ਜੁਲਾਈ ,ਬੋਲੇ ਪੰਜਾਬ ਬਿਊਰੋ: ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਕੇਡਰ ਦੇ ਆਈ.ਏ.ਐਸ. (IAS) ਅਫ਼ਸਰ ਵਿਪੁਲ ਉੱਜਵਲ ਦੇ ਇੱਕ ਖ਼ਾਸ ਪ੍ਰੋਜੈਕਟ ‘ਪੰਚਾਇਤ ਐਡਵਾਂਸਮੈਂਟ ਇੰਡੈਕਸ’ (PAI) ਨੂੰ ਰਾਸ਼ਟਰੀ ਪੱਧਰ ‘ਤੇ ਗੋਲਡ ਐਵਾਰਡ (ਸੋਨ ਤਗਮਾ) ਮਿਲਿਆ ਹੈ। ਇਹ ਪ੍ਰੋਜੈਕਟ ਭਾਰਤ ਵਿੱਚ ਪਿੰਡਾਂ ਦੇ ਵਿਕਾਸ ਅਤੇ ਕੰਮਕਾਜ ਦਾ ਹਿਸਾਬ-ਕਿਤਾਬ ਰੱਖਣ ਵਾਲਾ ਸਭ ਤੋਂ […]
Continue Reading