ਪੁਸਤਕ ਮੇਲਾ ਜਾਂ ਪੁਸਤਕ ਪ੍ਰਦਰਸ਼ਨੀ?

ਪੁਸਤਕ ਮੇਲਾ ਜਾਂ ਪੁਸਤਕ ਪ੍ਰਦਰਸ਼ਨੀ? ਪੰਜਾਬ ਦੇ ਵਿੱਚ ਪੁਸਤਕ ਮੇਲੇ ਲੱਗਦੇ ਹਨ। ਮੇਲਾ ਸ਼ਬਦ ਦਾ ਸਬੰਧ ਸਿਰਫ਼ ਇਕੱਠ ਨਾਲ ਨਹੀਂ, ਸਗੋਂ ਜਸ਼ਨ, ਉਤਸ਼ਾਹ, ਰੌਣਕ, ਸਾਂਝ ਅਤੇ ਲੋਕ-ਜੀਵਨ ਦੀਆਂ ਖੁਸ਼ੀਆਂ ਨਾਲ ਜੁੜਿਆ ਹੋਇਆ ਹੈ। ਜਰਗ ਦਾ ਮੇਲਾ, ਛਪਾਰ ਦਾ ਮੇਲਾ, ਰੌਸ਼ਨੀ ਜਗਰਾਵਾਂ ਦੀ ਆਦਿ ਇਹ ਸਿਰਫ਼ ਮੇਲੇ ਨਹੀਂ, ਪੰਜਾਬ ਦੇ ਲੋਕ-ਸੱਭਿਆਚਾਰ, ਲੋਕ-ਮਨ ਅਤੇ ਲੋਕ-ਰੂਹ ਦੇ ਪ੍ਰਤੀਕ […]

Continue Reading