ਡੀਬੀਯੂ ਦੇ 12 ਵਿਦਿਆਰਥੀਆਂ ਨੂੰ ਬਿਜ਼ ਬੀਨ ਇਨੋਵੇਸ਼ਨ ਵਿੱਚ ਮਿਲੀ ਨੌਕਰੀ
ਮੰਡੀ ਗੋਬਿੰਦਗੜ੍ਹ, 18 ਨਵੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਆਪਣੇ ਰੁਜ਼ਗਾਰ ਪ੍ਰਾਪਤੀਆਂ ਦੇ ਵਧਦੇ ਰਿਕਾਰਡ ਵਿੱਚ ਇੱਕ ਹੋਰ ਮਾਣਮੱਤੀ ਪ੍ਰਾਪਤੀ ਦਰਜ ਕਰਦਿਆਂ ਇੰਜਨੀਅਰਿੰਗ ਅਤੇ ਪ੍ਰਬੰਧਨ ਵਿਭਾਗਾਂ ਦੇ 12 ਵਿਦਿਆਰਥੀਆਂ ਨੂੰ ਬਿਜ਼ ਬੀਨ ਇਨੋਵੇਸ਼ਨ, ਜ਼ੀਰਕਪੁਰ ਵਿਖੇ ਸਫਲਤਾਪੂਰਵਕ ਰੁਜ਼ਗਾਰ ਦਿਵਾਇਆ ਹੈ। ਇਹ ਪ੍ਰਾਪਤੀ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ, ਕਿੱਤਾਮੁਖੀ ਮੁਹਾਰਤ, ਲਗਨ ਅਤੇ ਸਨਅਤੀ ਖੇਤਰ ਦੀਆਂ […]
Continue Reading