ਲੜਾਕੂ ਜਹਾਜ਼ਾਂ, ਟੈਂਕਾਂ ਅਤੇ ਮਿਜ਼ਾਈਲ ਪ੍ਰਣਾਲੀਆਂ ਲਈ ਉਪਕਰਣਾਂ ਦਾ ਕੀਤਾ ਜਾਵੇਗਾ ਨਿਰਮਾਣ
ਨਵੀਂ ਦਿੱਲੀ 18 ਅਗਸਤ ,ਬੋਲੇ ਪੰਜਾਬ ਬਿਊਰੋ; ਸਰਕਾਰ ਹਥਿਆਰਾਂ, ਮਿਜ਼ਾਈਲਾਂ ਅਤੇ ਟੈਂਕਾਂ ਦੇ ਜ਼ਿਆਦਾਤਰ ਪੁਰਜ਼ਿਆਂ ਦਾ ਨਿਰਮਾਣ ਭਾਰਤ ਵਿੱਚ ਕਰਨਾ ਚਾਹੁੰਦੀ ਹੈ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ 405 ਰਣਨੀਤਕ ਵਸਤੂਆਂ ਦੀ ਛੇਵੀਂ ਸੂਚੀ ਜਾਰੀ ਕੀਤੀ। ਇਨ੍ਹਾਂ ਵਿੱਚ ਵੱਖ-ਵੱਖ ਮਸ਼ੀਨਾਂ ਲਈ ਪੁਰਜ਼ੇ, ਸਪੇਅਰ ਪਾਰਟਸ, ਕੰਪੋਨੈਂਟ, ਸਬਸਿਸਟਮ ਅਤੇ ਕੱਚਾ ਮਾਲ ਸ਼ਾਮਲ ਹੈ। ਇਨ੍ਹਾਂ ਵਿੱਚ ਹੈਲੀਕਾਪਟਰ ਅਤੇ ਲੜਾਕੂ […]
Continue Reading