CGC ਯੂਨੀਵਰਸਿਟੀ ਮੋਹਾਲੀ ਨੇ ਖੇਡਾਂ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਂਦਿਆਂ ਕੀਤਾ ਅਤਿ-ਆਧੁਨਿਕ ‘ਮਿਲਖਾ ਸਿੰਘ ਅਰੇਨਾ’ ਦਾ ਉਦਘਾਟਨ

ਮੋਹਾਲੀ, 28  ਜੁਲਾਈ,ਬੋਲੇ ਪੰਜਾਬ ਬਿਊਰੋ; ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਵਿਦਿਆਰਥੀਆਂ ਵਿੱਚ ਖੇਡ ਉੱਤਮਤਾ  ਉਤਸ਼ਾਹਿਤ ਕਰਨ ਅਤੇ ਨੌਜਵਾਨ ਅਥਲੀਟਾਂ  ਪ੍ਰੇਰਿਤ ਕਰਨ ਲਈ ਅਤਿ ਆਧੁਨੀਕ ‘ਮਿਲਖਾ ਸਿੰਘ ਅਰੇਨਾ’ ਦਾ ਉਦਘਾਟਨ ਕੀਤਾ। ਇਹ ਅਤਿ-ਆਧੁਨਿਕ ਇਨਡੋਰ ਖੇਡ ਸਹੂਲਤ ਅਨੁਸ਼ਾਸਨ, ਲਗਨ ਅਤੇ ਸਖ਼ਤ ਮਿਹਨਤ ਦੇ ਜਜ਼ਬੇ  ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਉਦਘਾਟਨ ਸਮਾਰੋਹ ਵਿੱਚ ਮੁੱਖ […]

Continue Reading