ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮੁਕਾਬਲਾ: ਵਿਦਵਾਨਾਂ ਵੱਲੋਂ ਗਿਆਨੀ ਸ਼ੇਰ ਸਿੰਘ ਨੂੰ ਗੁਰਮਤਿ ਸੰਵਾਦ ਦੀ ਖੁੱਲ੍ਹੀ ਚੁਣੌਤੀ, ਆਪਹੁਦਰੇ ਪ੍ਰਚਾਰ ‘ਤੇ ਮੁੜ-ਵੀਚਾਰ ਕਰਨ ਦੀ ਮੰਗ

ਨਵੀਂ ਦਿੱਲੀ 13 ਸੰਤਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਕਾਲੇ ਅਫ਼ਗਾਨੀਆਂ, ਸਪੋਕਸਮੈਨੀਆਂ, ਦਰਸ਼ਨ ਮਲੀਆਂ ਅਤੇ ਅਖੌਤੀ ਮਿਸ਼ਨਰੀ ਲਾਣੇ ਦੇ ਕੌਮ-ਧ੍ਰੋਹੀ ਪ੍ਰਚਾਰ ‘ਤੇ ਠੱਲ੍ਹ ਪੈਣ ਤੋਂ ਬਾਅਦ, ਹੁਣ ਇਸ ਖ਼ਤਰਨਾਕ ਸਿੱਕੇ ਦਾ ਦੂਜਾ ਪਹਿਲੂ ਸਾਹਮਣੇ ਆ ਰਿਹਾ ਹੈ। ਪੰਥ ਵਿੱਚੋਂ ਛੇਕੇ ਗਏ ਤੱਤਾਂ […]

Continue Reading