ਵੈਲਫੇਅਰ ਦੇ ਨਾਮ ’ਤੇ ਰੁਜ਼ਗਾਰ ਦੀ ਅਸੁਰੱਖਿਆ—ਇਹ ਕਿਹੋ ਜਿਹਾ ਇਨਸਾਫ਼?
ਵੈਲਫੇਅਰ ਦੇ ਨਾਮ ’ਤੇ ਰੁਜ਼ਗਾਰ ਦੀ ਅਸੁਰੱਖਿਆ—ਇਹ ਕਿਹੋ ਜਿਹਾ ਇਨਸਾਫ਼? ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਜ਼ਨਲ ਦਿਹਾੜੀਦਾਰ ਮੁਲਾਜ਼ਮਾਂ ਲਈ “Welfare of Seasonal Daily Wage Workers Policy, 2026” ਦਾ ਡਰਾਫਟ ਸਾਹਮਣੇ ਆਇਆ ਹੈ। ਨੀਤੀ ਦਾ ਨਾਮ ‘ਵੈਲਫੇਅਰ’ ਹੈ, ਪਰ ਇਸ ਵਿੱਚ Excess Employee, Beneficiary Employee, Refusing Employee ਅਤੇ Retrenchment ਵਰਗੀਆਂ ਵਿਵਸਥਾਵਾਂ ਹਜ਼ਾਰਾਂ ਡੇਲੀਵੇਜ ਮੁਲਾਜ਼ਮਾਂ ਦੇ ਭਵਿੱਖ […]
Continue Reading