ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਤੇ ਕੰਵਲਜੀਤ ਸਿੰਘ ਅਤੇ ਨਾਟਕਰਮੀ ਸੁਵਿੰਦਰ ਵਿੱਕੀ ਅਦਾਕਾਰੀ ਆਪੋ-ਆਪਣੇ ਕਿਰਦਾਰਾਂ ਵਿਚ ਰੂਹ-ਫੂਕ ਦਿੱਤੀ-ਸੰਜੀਵਨ
ਚੰਡੀਗੜ੍ਹ 11 ਜੁਲਾਈ ,ਬੋਲੇ ਪੰਜਾਬ ਬਿਊਰੋ; ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਫਿਲਮ ‘ਸਤਲੁਜ’ ਵਿੱਚ ਭੜਕਾਊ ਦ੍ਰਿਸ਼ ਨਾ ਹੋਣ ਅਤੇ ਨਾ ਹੀ ਭਾਵਨਾਂ ਨੂੰ ਭੜਕਾਉਂਣ ਕੋਸ਼ਿਸ਼ ਕਰਨ ’ਤੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਸੰਵੇਦਨਸ਼ੀਲ ਅਤੇ ਨਾਜ਼ੁਕ ਮਸਲੇ ਨੂੰ ਸੂਝਬੂਝ ਅਤੇ ਕਲਾਮਾਈ ਤਰੀਕੇ ਨਾਲ ਫ਼ਿਲਮ ‘ਸਤਲੁਜ’ ਬਣਾਉਣ ’ਤੇ ਲੇਖਕ-ਨਿਰਦੇਸ਼ਕ ਹਨੀ ਤਰਹੇਨ ਅਤੇ […]
Continue Reading