ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਵੀ ਅਕਾਲੀ ਦਲ “ਵਾਰਿਸ ਪੰਜਾਬ ਦੇ” ਅਸਲ ਅਕਾਲੀ ਸੋਚ ਦੀ ਪ੍ਰਤੀਨਿਧ ਧਿਰ ਵਜੋਂ ਮਜ਼ਬੂਤ ਹੋਈ
ਅਕਾਲੀ ਦਲ “ਵਾਰਿਸ ਪੰਜਾਬ ਦੇ” ਵੱਲੋਂ ਹਰਿਆਣਾ ਇਕਾਈ ਦਾ ਐਲਾਨ, ਸਰਦਾਰ ਸੁਖਵਿੰਦਰ ਸਿੰਘ ਮੰਡੇਬਾਰ ਹਰਿਆਣਾ ਇਕਾਈ ਦੇ ਪ੍ਰਧਾਨ ਨਿਯੁਕਤ, ਜਲਦ ਦਿੱਲੀ ਵਿੱਚ ਵੀ ਪਾਰਟੀ ਦੇ ਜੱਥੇਬੰਧਕ ਢਾਂਚੇ ਦਾ ਕਰਾਂਗੇ ਐਲਾਨ – ਬਾਪੂ ਤਰਸੇਮ ਸਿੰਘ, ਇਯਾਲੀ ਸਰਦਾਰ ਗੁਰਬੀਰ ਸਿੰਘ ਤਲਾਕੌਰ ਮੌਜੂਦਾ ਮੈਬਰ ਅਤੇ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ “ਵਾਰਿਸ ਪੰਜਾਬ” ਦੇ ਵਿੱਚ […]
Continue Reading