ਭਾਜਪਾ-ਬਸਪਾ ਆਗੂਆਂ ਵਿੱਚ ਝੜਪ, ਵਿਜੇ ਸਾਂਪਲਾ ਦੇ ਜੜ੍ਹਿਆ ਥੱਪੜ
ਹੁਸ਼ਿਆਰਪੁਰ 16 ਸਤੰਬਰ ,ਬੋਲੇ ਪੰਜਾਬ ਬਿਊਰੋ; ਹੁਸ਼ਿਆਰਪੁਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਵਿਰੁੱਧ ਪ੍ਰਦਰਸ਼ਨ ਦੌਰਾਨ ਭਾਜਪਾ ਅਤੇ ਬਸਪਾ ਵਰਕਰਾਂ ਵਿੱਚ ਝੜਪ ਹੋ ਗਈ। ਮੌਕੇ ‘ਤੇ ਪਹੁੰਚੇ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ‘ਤੇ ਹਮਲਾ ਕੀਤਾ ਗਿਆ। ਇੱਕ ਬਸਪਾ ਵਰਕਰ ਨੇ ਉਨ੍ਹਾਂ ਨੂੰ ਮਾਈਕ੍ਰੋਫ਼ੋਨ ਨਾਲ ਮਾਰਿਆ। ਫਿਰ ਉਨ੍ਹਾਂ ਨੂੰ ਪਿੱਛੇ […]
Continue Reading