ਅਧਿਆਪਕ ਭਰਤੀ ਨਿਯਮਾਂ ‘ਤੇ ਬਵਾਲ, 55% ਅੰਕਾਂ ਦੀ ਸ਼ਰਤ ਕਾਰਨ ਭੜਕੇ ਬੇਰੁਜ਼ਗਾਰ ਅਧਿਆਪਕ, ਵਿੱਤ ਮੰਤਰੀ ਚੀਮਾ ਦੇ ਦਫ਼ਤਰ ਦਾ ਕੀਤਾ ਘਿਰਾਓ

ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ; 55% ਸ਼ਰਤ ਤੁਰੰਤ ਰੱਦ ਨਾ ਕਰਨ ‘ਤੇ ਸਾਰੇ ਵਿਧਾਇਕਾਂ ਦੇ ਘਰ ਘੇਰਨ ਦੀ ਦਿੱਤੀ ਤਿੱਖੀ ਚਿਤਾਵਨੀ ਚੰਡੀਗੜ੍ਹ, 9 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ ਅਧਿਆਪਕਾਂ ਦੀਆਂ ਭਰਤੀਆਂ ਲਈ ਗ੍ਰੈਜੂਏਸ਼ਨ (BA) ਵਿੱਚ 55 ਫ਼ੀਸਦ ਅੰਕਾਂ ਦੀ ਲਾਜ਼ਮੀ ਸ਼ਰਤ ਲਗਾਏ ਜਾਣ ਕਾਰਨਬੇਰੁਜ਼ਰੁ ਗਾਰ ਅਧਿਆਪਕਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਇਸੇ […]

Continue Reading