ਸੇਵਾ ਸੰਕਲਪ ਯਾਤਰਾ ਦੌਰਾਨ ਭਾਜਪਾ ਵੱਲੋਂ ਵੇਵ ਅਸਟੇਟ ਗੇਟ ਨੰਬਰ-5 ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਮੋਹਾਲੀ, 7 ਅਕਤੂਬਰ ,ਬੋਲੇ ਪੰਜਾਬ ਬਿਊਰੋ:ਵਾਰਡ ਨੰਬਰ 41, ਸੈਕਟਰ-86 ਮੋਹਾਲੀ ਵਿਖੇ ਅੱਜ ਸੇਵਾ ਸੰਕਲਪ ਯਾਤਰਾ ਦੇ ਪ੍ਰੋਗਰਾਮ ਵਿੱਚ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦਾ M.C. ਗੁਰਪ੍ਰੀਤ ਕੌਰ ਉੱਭਾ, ਉਨ੍ਹਾਂ ਦੇ ਪਤੀ ਅਤੇ ਸੀਨੀਅਰ ਭਾਜਪਾ ਆਗੂ ਪੰਜਾਬ ਸਰਦਾਰ ਹਰਦੇਵ ਸਿੰਘ ਉੱਭਾ ਅਤੇ ਵਾਰਡ ਨੰਬਰ 41 ਦੀ ਸਮੂਹ ਟੀਮ ਵੱਲੋਂ ਨਿੱਘਾ ਸਵਾਗਤ […]
Continue Reading