ਸੰਗਰੂਰ-ਪਟਿਆਲਾ ਸੜਕ ’ਤੇ ਸ਼ਰਧਾਲੂਆਂ ਨਾਲ ਭਰੀ ਪਿੱਕਅੱਪ ਪਲਟੀ; 10 ਜ਼ਖ਼ਮੀ
ਸੰਗਰੁਰ 21 ਨਵੰਬਰ ,ਬੋਲੇ ਪੰਜਾਬ ਬਿਊਰੋ; ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਪੀਜੀਆਈ ਅਤੇ ਆਈਏਐੱਲ ਫੈਕਟਰੀ ਵਿਚਕਾਰ ਸੜਕ ਦੇ ਕੱਟ ਨੇੜੇ ਸ਼ਰਧਾਲੂਆਂ ਨਾਲ ਭਰੀ ਇਕ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਸੱਤ ਔਰਤਾਂ ਸਮੇਤ 10 ਸ਼ਰਧਾਲੂ ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਗੱਡੀ ਵਿੱਚ 15 ਸ਼ਰਧਾਲੂ ਸਵਾਰ ਸਨ, ਜੋ ਧਨੌਲੇ ਤੋਂ ਕਪਾਲ ਮੋਚਨ ਜਾ […]
Continue Reading