ਤਿਰੰਗੇ ਦੇ ਅਪਮਾਨ ’ਤੇ ਹਾਏ-ਤੌਬਾ, ਪਰ ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ: ਟੀਮ ਸ਼ਹੀਦ ਨਿੱਝਰ

ਨਵੀਂ ਦਿੱਲੀ 14 ਸੰਤਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਤਿਰੰਗੇ ਦੇ ਅਪਮਾਨ ’ਤੇ ਜਿਨ੍ਹਾਂ ਦੀ ਦੇਸ਼ਭਗਤੀ ਜਾਗ ਪੈਂਦੀ ਹੈ, ਉਹ ਪਹਿਲਾਂ ਇਹ ਜਵਾਬ ਦੇਣ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਗੁਰੂ ਸਾਹਿਬ ਜੀ ਦੇ ਪਾਵਨ ਅੰਗ ਗਲੀਆਂ-ਨਾਲੀਆਂ ਵਿੱਚ ਰੁਲਦੇ ਹਨ, ਸਿੱਖਾਂ ਦਾ ਕਤਲੇਆਮ ਹੁੰਦਾ ਹੈ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਗਾਈਆਂ […]

Continue Reading