ED ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ 1,023 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ 22 ਜੂਨ ,ਬੋਲੇ ਪੰਜਾਬ ਬਿਊਰੋ; ਦੇਸ਼ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਹੁਣ ਤੱਕ ਦੀ ਇੱਕ ਬਹੁਤਵੱਡੀ ਅਤੇ ਇਤਿਹਾਸਕ ਕਾਰਵਾਈ ਕੀਤੀ ਹੈ। ਈ.ਡੀ. (ED) ਨੇ ਗੋਆ ਵਿੱਚ ਲੋਹੇ ਦੇ ਗੈਰ-ਕਾਨੂੰਨੀ ਮਾਈਨਿੰਗ (Iron Ore Mining) ਮਾਮਲੇ ਵਿੱਚ ਕਾਰਵਾਈ ਕਰਦਿਆਂ ‘ਸਾਲਗਾਓਕਰ ਗਰੁੱਪ ਐਂਡ ਐਸੋਸੀਏਟਸ’ (AVS Group) ਦੀ […]

Continue Reading