ਓਮਾਨ ਤੋਂ ਵਾਪਸ ਪਰਤੀਆਂ ਲੜਕੀਆਂ ਨੇ ਮਸਕਟ ’ਚ 130 ਹੋਰ ਫਸੇ ਹੋਣ ਦਾ ਕੀਤਾ ਦਾਅਵਾ

ਸੁਲਤਾਨਪੁਰ ਲੋਧੀ 4 ਅਕਤੂਬਰ ,ਬੋਲੇ ਪੰਜਾਬ ਬਿਊਰੋ; ਓਮਾਨ ਦੇ ਮਸਕਟ ਵਿੱਚ ਫਸੀਆਂ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਦੋ ਲੜਕੀਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨ ਸਦਕਾ ਸੁਰੱਖਿਅਤ ਭਾਰਤ ਪੁੱਜ ਗਈਆਂ ਹਨ। ਪਰਿਵਾਰਾਂ ਅਨੁਸਾਰ ਦੋਵਾਂ ਨੂੰ ਚੰਗੀ ਨੌਕਰੀ ਅਤੇ ਵਧੀਆ ਤਨਖ਼ਾਹ ਦਾ ਭਰੋਸਾ ਦੇ ਕੇ ਓਮਾਨ ਭੇਜਿਆ ਗਿਆ ਸੀ ਪਰ ਉੱਥੇ ਪਹੁੰਚਣ ਮਗਰੋਂ […]

Continue Reading