ਜ਼ਿੰਬਾਬਵੇ ਦੀ ਕਰੀਬਾ ਝੀਲ ‘ਚ ਕਿਸ਼ਤੀ ਪਲਟੀ, 15 ਲੋਕਾਂ ਦੀ ਮੌਤ 27 ਲਾਪਤਾ

ਹਰਾਰੇ, 12 ਅਗਸਤ, ਬੋਲੇ ਪੰਜਾਬ ਬਿਊਰੋ : ਜ਼ਿੰਬਾਬਵੇ ਦੀ ਕਰੀਬਾ ਝੀਲ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 27 ਲਾਪਤਾ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ 77 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਝੀਲ ਦੇ ਅੰਦਰ ਇੱਕ ਟਾਪੂ ‘ਤੇ ਲਿਜਾਇਆ […]

Continue Reading