Pitbull ਨੇ ਸੱਤਵੀਂ ਦੇ ਵਿਦਿਆਰਥੀ ਨੂੰ 16 ਥਾਵਾਂ ’ਤੇ ਵੱਢਿਆ
ਫਰੀਦਾਬਾਦ 20 ਸਤੰਬਰ ,ਬੋਲੇ ਪੰਜਾਬ ਬਿਊਰੋ; ਫ਼ਰੀਦਾਬਾਦ ਦੇ ਐੱਨਆਈਟੀ-3 (NIT-3) ਇਲਾਕੇ ਵਿੱਚ ਪਿਟਬੁੱਲ ਕੁੱਤੇ ਵੱਲੋਂ ਸੱਤਵੀਂ ਜਮਾਤ ਦੇ ਇੱਕ ਵਿਦਿਆਰਥੀ ’ਤੇ ਕੀਤੇ ਗਏ ਹਮਲੇ ਵਿੱਚ ਬੱਚੇ ਦੇ ਸਰੀਰ ’ਤੇ 16 ਥਾਵਾਂ ’ਤੇ ਨਿਸ਼ਾਨ ਪੈ ਗਏ ਹਨ। ਇਸ ਘਟਨਾ ਨੇ ਨਗਰ ਨਿਗਮ ਫ਼ਰੀਦਾਬਾਦ (MCF) ਵੱਲੋਂ ਪਾਲਤੂ ਕੁੱਤੇ ਰੱਖਣ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਸਖ਼ਤੀ ’ਤੇ […]
Continue Reading