ਈਰਾਨ ਦੇ 19 ਸਮੁੰਦਰੀ ਜਹਾਜ਼ ਸ੍ਰੀਲੰਕਾ ਦੇ ਤੱਟ ਨੇੜੇ ਫਸੇ
ਸ਼੍ਰੀਲੰਕਾ, 10 ਅਕਤੂਬਰ, ਬੋਲੇ ਪੰਜਾਬ ਬਿਊਰੋ : ਸ੍ਰੀਲੰਕਾ ਦੇ ਤੱਟ ਨੇੜੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਈਰਾਨ ਦੇ 19 ਜਹਾਜ਼ ਫਸੇ ਹੋਏ ਹਨ। ਇਨ੍ਹਾਂ ਜਹਾਜ਼ਾਂ ਵਿੱਚ ਭੋਜਨ, ਪਾਣੀ ਅਤੇ ਬਾਲਣ ਦੀ ਕਮੀ ਹੋ ਰਹੀ ਹੈ। ਇਸ ਦੇ ਬਾਵਜੂਦ, ਸ੍ਰੀਲੰਕਾ ਦੀ ਸਰਕਾਰ ਫਿਲਹਾਲ ਮਦਦ ਕਰਨ ਤੋਂ ਗੁਰੇਜ਼ ਕਰ ਰਹੀ ਹੈ ਕਿਉਂਕਿ ਉਸਨੂੰ ਡਰ ਹੈ ਕਿ ਈਰਾਨੀ ਜਹਾਜ਼ਾਂ ਦੀ […]
Continue Reading