ਇਜ਼ਰਾਈਲੀ PM ਨੇਤਨਯਾਹੂ ਦੇ UN ‘ਚ ਸੰਬੋਧਨ ਦਾ 75 ਦੇਸ਼ਾਂ ਵਲੋਂ ਬਾਈਕਾਟ 

ਨਿਊਯਾਰਕ, 25 ਸਤੰਬਰ, ਬੋਲੇ ਪੰਜਾਬ ਬਿਊਰੋ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ। ਜਦੋਂ ਉਹ ਮੰਚ ‘ਤੇ ਪਹੁੰਚੇ, ਤਾਂ 75 ਦੇਸ਼ਾਂ ਦੇ ਨੁਮਾਇੰਦਿਆਂ ਨੇ ਵਿਰੋਧ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਸਦਨ ਤੋਂ ਬਾਹਰ ਚਲੇ ਗਏ। ਇਸ ਹੰਗਾਮੇ ਦੌਰਾਨ ਨੇਤਨਯਾਹੂ ਲਗਭਗ ਤਿੰਨ ਮਿੰਟ ਤੱਕ ਚੁੱਪ ਰਹੇ। ਫਿਰ ਉਨ੍ਹਾਂ […]

Continue Reading