ਨਸ਼ੇ ਦੀ ਹਾਲਤ ‘ਚ ਸਰਕਾਰੀ ਗੱਡੀ ਨਾਲ ਵਾਹਨਾਂ ਨੂੰ ਟੱਕਰ ਮਾਰਨ ਵਾਲਾ ASI ਮੁਅੱਤਲ 

ਭੋਗਪੁਰ, 7 ਅਕਤੂਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦਿਹਾਤੀ ਪੁਲਿਸ ਨੇ ਭੋਗਪੁਰ ਵਿਖੇ ਵਾਪਰੀ ਇੱਕ ਘਟਨਾ, ਜਿਸ ਵਿੱਚ ਇੱਕ ਸਰਕਾਰੀ ਗੱਡੀ ਨਾਲ ਕਈ ਹੋਰ ਵਾਹਨਾਂ ਨੂੰ ਟੱਕਰ ਮਾਰੀ ਗਈ ਸੀ, ਦੇ ਸਬੰਧ ਵਿੱਚ ਅਹਿਮ ਕਾਰਵਾਈ ਕੀਤੀ ਹੈ। ਘਟਨਾ ਤੋਂ ਬਾਅਦ ਮਚੇ ਹੰਗਾਮੇ ਅਤੇ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ, ਪੁਲਿਸ ਪ੍ਰਸ਼ਾਸਨ ਨੇ […]

Continue Reading