ਬਲਜਿੰਦਰ ਕੌਰ ਸ਼ੇਰਗਿੱਲ ‘‘ਮੀਡੀਆ ਐਕਸੀਲੈਂਸ ਐਵਾਰਡਸ’’ ਨਾਲ ਸਨਮਾਨਤ
ਚੰਡੀਗੜ੍ਹ, 9 ਮਈ, ਬੋਲੇ ਪੰਜਾਬ ਬਿਊਰੋ : ਦਿਸ਼ਾ ਵੂਮਨ ਵੈਲਫੇਅਰ ਟਰੱਸਟ ਅਤੇ ਇੰਡੀਅਨ ਵੂਮਨ ਜਰਨਲਿਸਟ ਐਸੋਸੀਏਟ ਵਲੋਂ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਹੋਟਲ ਹਿਆਤ ਸੈਂਟ੍ਰਿਕ ਸੈਕਟਰ 17 ਚੰਡੀਗੜ੍ਹ ਵਿਖੇ ਵੂਮਨ ਜਰਨਲਿਸਟ ਕਨਕਲੇਵ 2026 ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪਤਨੀ ਡਾ . ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। […]
Continue Reading