ਕੈਨੇਡਾ ‘ਚ ਹਾਦਸੇ ਤੋਂ ਬਾਅਦ ਕਾਰਾਂ ਨੂੰ ਲੱਗੀ ਅੱਗ, ਪੰਜਾਬੀ ਨੌਜਵਾਨ ਦੀ ਜਲ ਕੇ ਮੌਤ
ਹੁਸ਼ਿਆਰਪੁਰ, 11 ਸਤੰਬਰ, ਬੋਲੇ ਪੰਜਾਬ ਬਿਊਰੋ : ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਜਲਣ ਕਾਰਨ ਮੌਤ ਹੋ ਗਈ। ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ਦੇ ਚੌਰਾਹੇ ‘ਤੇ ਆਪਣੀ ਹੌਂਡਾ ਸੀਆਰ-ਵੀ (Honda CR-V) ਗੱਡੀ ਚਲਾਉਂਦੇ ਸਮੇਂ ਉਸ ਦੀ ਟੱਕਰ ਇੱਕ ਹੋਰ ਕਾਰ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਇੱਕ-ਦੂਜੇ ਤੋਂ 25 ਫੁੱਟ […]
Continue Reading