ਪਰਵਿੰਦਰ ਝੋਟਾ ਕਤਲ ਮਾਮਲੇ ‘ਚ CBI ਵੱਲੋਂ 2 ਮੈਡੀਕਲ ਸਟੋਰਾਂ ‘ਤੇ ਛਾਪੇ

ਮਾਨਸਾ, 26 ਅਕਤੂਬਰ, ਬੋਲੇ ਪੰਜਾਬ ਬਿਊਰੋ : ਮਾਨਸਾ ਵਿੱਚ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਸਬੰਧ ਵਿੱਚ ਸੀ.ਬੀ.ਆਈ. (CBI) ਦੀਆਂ ਛਾਪੇਮਾਰੀਆਂ ਜਾਰੀ ਹਨ। ਅੱਜ ਸਵੇਰੇ, ਸੀ.ਬੀ.ਆਈ. ਨੇ ਮਾਨਸਾ ਦੇ ਵੀਰ ਨਗਰ ਇਲਾਕੇ ਵਿੱਚ ਦੋ ਮੈਡੀਕਲ ਸਟੋਰਾਂ ‘ਤੇ ਛਾਪੇ ਮਾਰੇ। ਸੀ.ਬੀ.ਆਈ. ਦੀ ਟੀਮ 20 ਅਕਤੂਬਰ ਦੀ ਅੱਧੀ ਰਾਤ ਦੇ ਕਰੀਬ ਮਾਨਸਾ ਪਹੁੰਚੀ ਸੀ ਅਤੇ […]

Continue Reading